Home Punjabi News ਨਾਭਾ ਸਬਜੀ ਮੰਡੀ ਵਿਖੇ ਸਫਾਈ ਅਭਿਆਨ ਸੁਰੂ

ਨਾਭਾ ਸਬਜੀ ਮੰਡੀ ਵਿਖੇ ਸਫਾਈ ਅਭਿਆਨ ਸੁਰੂ

0

mkl1
ਅੱਜ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਧਰਮ ਸਿੰਘ ਧਾਰੋਕੀ ਚੈਅਰਮੈਨ ਮਾਰਕਿਟ ਕਮੇਟੀ ਨਾਭਾ ਅਤੇ ਪਰਮਜੀਤ ਸਿੰਘ ਸਲਣ ਸੈਕਟਰੀ ਮਾਰਕਿਟ ਕਮੇਟੀ ਨਾਭਾ ਸਬਜੀ ਮੰਡੀ ਵਿਖੇ ਸਫਾਈ ਅਭਿਆਨ ਸੁਰੂ ਕਰਦੇ ਹੋਏ ਇਸ ਮੋਕੇ ਇਨਾ ਦੇ ਨਾਲ ਸਿੰਗਾਰਾ ਸਿੰਘ ਪ੍ਧਾਨ, ਗੁਰਬਖਸ਼ੀਸ਼ ਸਿੰਘ ਨਿਰਮਾਣਾ ਅਤੇ ਮਾਰਕਿਟ ਕਮੇਟੀ ਦੇ ਕਰਮਚਾਰੀ ਮੌਜੂਦ ਸਨ

Exit mobile version