Home Punjabi News ਲਾਲਕਾ ਨੇ ਕੀਤੀ ਯੂਥ ਅਕਾਲੀਦਲ ਦੀ ਭਰਤੀ ਸ਼ੁਰੂਆਤ

ਲਾਲਕਾ ਨੇ ਕੀਤੀ ਯੂਥ ਅਕਾਲੀਦਲ ਦੀ ਭਰਤੀ ਸ਼ੁਰੂਆਤ

0

ਅੱਜ ਪਿੰਡ ਗੁਣੀਕੇ ਵਿਖੇ ਐਡਵੋਕੇਟ ਜਗਦੀਸ਼ ਸਿੰਘ ਲਾਲਕਾ ਨੇ ਯੂਥ ਅਕਾਲੀਦਲ ਦੀ ਭਰਤੀ ਸ਼ੁਰੂਆਤ ਕੀਤੀ ਅਤੇ ਮੈਂਬਰਸ਼ਿਪ ਕਾਰਡ ਜਾਰੀ ਕੀਤੇ ਇਸ ਮੌਕੇ ਉਨਾ ਦੇ ਨਾਲ ਜਸਵੀਰ ਸਿੰਘ ਛਿੰਦਾ ਪੀ ਏ, ਉਜਿਦਰ ਸਿੰਘ, ਚਮਕੌਰ ਸਿੰਘ, ਹਰਵਿੰਦਰ ਸਿੰਘ, ਜਰਨੈਲ ਸਿੰਘ ,ਜਗਦੀਸ਼ ਸਿੰਘ ਅਤੇ ਵੱਡੀ ਗਿਣਤੀ ਵਿਚ ਯੂਥ ਅਕਾਲੀ ਆਗੂ ਮੌਜੂਦ ਸਨ

Exit mobile version