ਪਟਿਆਲਾ, :– ਪ੍ਰਾਪਰਟੀ ਕਾਰੋਬਾਰ ਦੇ ਖੇਤਰ ਵਿਚ “ਇਨਾਇਤ ਬਿਲਡਰਜ਼” ਦੇ ਨਾਂਅ ਉੱਤੇ ਬਹੁਤ ਹੀ ਪ੍ਰਸਿੱਧ ਹੋ ਰਹੀ ਕੰਪਨੀ ਨੇ ਪਟਿਆਲਾ ਸੰਗਰੂਰ ਰੋਡ ਉਤੇ ਸਥਿਤ ਇਕ ਵੱਡੀ ਜ਼ਮੀਨ ਉਤੇ ਉਸਾਰੇ ਜਾ ਰਹੇ ਕਮਰਸ਼ੀਲ ਮਾਲ “ਕਿੰਗਸਟਨ ਟੈਰੇਸ” ਵਿਖੇ ਭੂਮੀ ਪੂਜਨ ਕੀਤਾ।
ਇਸ ਮੌਕੇ “ਇਨਾਇਤ ਬਿਲਡਰਜ਼” ਦੇ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਸ੍ਰ. ਸੰਦੀਪ ਸਿੰਘ ਮਾਨ ਨੇ ਬਹੁਤ ਸ਼ਰਧਾ ਤੇ ਭਗਤੀ ਆਸਥਾ ਨਾਲ ਵਿਧੀਵਤ ਪੂਜਾ ਅਰਚਨਾ ਕੀਤੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੂਹ ਪ੍ਰਾਪਰਟੀ ਕਾਰੋਬਾਰੀਆਂ, ਕਈ ਪੱਤਰਕਾਰਾਂ, ਰਾਜਨੀਤਕ ਸ਼ਖ਼ਸੀਅਤਾਂ ਅਤੇ ਅਫ਼ਸਰਾਂ ਅਤੇ ਹੋਰਾਂ ਨੇ ਇਨਾਇਤ ਬਿਲਡਰਜ਼ ਦੇ ਮਾਲਕਾਂ ਨੂੰ ਕਿੰਗਸਟਨ ਟੈਰੇਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।