Home Punjabi News 40 ਦੇ ਕਰੀਬ ਸੀਨੀਅਰ ਮਹਿਲਾ ਪੁਰਸ਼ ਵਰਕਰਾ ਨੁਂ ਨਿਯੁਕਤੀ ਪਤਰ ਦਿਤੇ

40 ਦੇ ਕਰੀਬ ਸੀਨੀਅਰ ਮਹਿਲਾ ਪੁਰਸ਼ ਵਰਕਰਾ ਨੁਂ ਨਿਯੁਕਤੀ ਪਤਰ ਦਿਤੇ

0

ਪਟਿਆਲਾ ਦੇ ਐਸ ਸੀ ਵਿਂਗ ਕਾਗਰਸ ਦੇ 40 ਦੇ ਕਰੀਬ ਸੀਨੀਅਰ ਮਹਿਲਾ ਪੁਰਸ਼ ਵਰਕਰਾ ਨੁਂ ਐਸ ਸੀ ਚੈਅਰਮੈਨ ਵਾਇਸ ਚੈਅਰ ਮੈਨ .ਕਨਵੀਨਰ ਵ੍ਜੋਂ ਨਿਯੁਕਤੀ ਪਤਰ ਦਿਤੇ ਗਏ ਡਾ ਰਾਜ ਕੁਮਾਰ ਚਬੇਵਾਲ ਚੈਅਰ ਮੈਨ ਐਸ ਸੀ ਵਿਂਗ ਆਤੇ ਉਪ ਚੈਅਰ ਮੈਨ ਜਂਗ ਬਹਾਦੂਰ ਦੇ ਦੇਖ ਰੇਖ ਹੈਠ ਹੋਏ ਇਸ ਸਮਗਮ ਵਿਚ ਜਿਲਾ ਚੈਅਰਮੈਨ ਮੇਜਰ ਸਿਂਗ ਰਾਮਗਡ ਤੇ ਨੇ ਗਲ ਕੀਤੀ ਕਿਹਾ ਕਿ ਲਂਬੇ ਸਮੇ ਤੋ ਪਾਰਟੀ ਦੀ ਸੇਵਾ ਕਰ ਰਹੇ ਇਨਾ ਵਰਕਰਾ ਨੁਂ ਪਾਰਟੀ ਦੀ ਸੇਵਾ ਦੇ ਬਦਲੇ ਇਹ ਸਨਮਾਨ ਮਿਲਿਆ ਹੈਇਸ ਮੌਕੇ ਮੀਤ ਪ੍ਧਾਨ ਪਰਮਜੀਤ ਕੌਰ ਨੇ ਦਸਿਆ ਕਿ ਇਸ ਮਾਣ ਦੀ ਗਲ ਹੈ ਮਹਿਂਦ੍ਰ ਸਿਂਘ ਨੇ ਕਿਹਾ ਕੀ ਇਸ ਨਾਲ ਵਰਕਰਾਂ ਨੁਂ ਨਵੀ ਜੋਸ਼ ਮਿਲੇਗਾ

Exit mobile version