Home Punjabi News ਸੈਂਟਰਲ ਵਾਮਲੀਕਿ ਸਭਾ ਇੰਡੀਆ ਦਾ ਇੱਕ ਵਫਦ ਮਹਾਰਾਣੀ ਪ੍ਨੀਤ ਕੌਰ ਨੂੰ ਮਿਲਿਆ

ਸੈਂਟਰਲ ਵਾਮਲੀਕਿ ਸਭਾ ਇੰਡੀਆ ਦਾ ਇੱਕ ਵਫਦ ਮਹਾਰਾਣੀ ਪ੍ਨੀਤ ਕੌਰ ਨੂੰ ਮਿਲਿਆ

0

gr
ਸੈਂਟਰਲ ਵਾਮਲੀਕਿ ਸਭਾ ਇੰਡੀਆ ਦਾ ਇੱਕ ਵਫਦ ਮਹਾਰਾਣੀ ਪ੍ਨੀਤ ਕੌਰ ਜੀ ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਅਤੇ ਐਮ.ਐਲ.ਏ. ਪਟਿਆਲਾ ਜੀ ਨੂੰ ਗੇਜਾ ਰਾਮ ਵਾਲਮੀਕਿ ਕੌਮੀ ਪ੍ਧਾਨ ਦੀ ਅਗਵਾਈ ਵਿੱਚ ਮਿਲਿਆ। ਜਿਸ ਦਾ ਵਿਸ਼ਾ ਦਲਿਤ ਸਮਾਜ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਰੋਕਣ ਦੇ ਲਈ ਮਹਾਰਾਣੀ ਪ੍ਨੀਤ ਕੌਰ ਜੀ ਨੂੰ ਇਹ ਜੋ ਦਲਿਤਾ ਤੇ ਆ ਰਹੀਆਂ ਮੁਸ਼ਕਿਲਾਂ ਦਲਿਤ ਔਰਤਾਂ ਤੇ ਹੋ ਰਹੇ ਅੱਤਿਆਚਾਰ ਬਾਰੇ ਜਾਣੂ ਕਰਵਾਇਆ। ਜਿਵੇਂ ਕਿ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਅਹੁਦੇਦਾਰ ਦਰਸ਼ਨ ਸਿੰਘ ਮੈਣ ਨੂੰ ਝੂਠੀਆਂ ਦਰਖਾਸਤਾਂ ਪਵਾ ਕੇ ਮਾਨਸਿਕ ਤੌਰ ਤੇ ਤੰਗ ਪ੍ਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਹਾਰਾਣੀ ਪ੍ਨੀਤ ਕੌਰ ਜੀ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਜੋ ਦਲਿਤ ਸਮਾਜ ਨਾਲ ਧੱਕਾ ਕਰੇਗਾ ਅਸੀਂ ਹਮੇਸ਼ਾ ਹੀ ਦਲਿਤ ਸਮਾਜ ਦੇ ਨਾਲ ਖੜੇ ਹਾਂ ਅਤੇ ਦਲਿਤਾ ਨਾਲ ਧੱਕਾ ਨਹੀਂ ਹੋਣ ਦਿਆਗੇ। ਇਹੀ ਵਫਦ ਸੈਕੜਿਆਂ ਦੀ ਗਿਣਤੀ ਵਿੱਚ ਮਾਨਯੋਗ ਐਸ.ਐਸ.ਪੀ. ਸਾਹਿਬ ਪਟਿਆਲਾ ਨੂੰ ਮਿਲਿਆ ਅਤੇ ਗੇਜਾ ਰਾਜ ਵਾਲਮੀਕਿ ਜੀ ਨੂੰ ਐਸ.ਐਸ.ਪੀ. ਸਾਹਿਬ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਕਿਸੇ ਵੀ ਵਿਅਕਤੀ ਨਾਲ ਕੋਈ ਨਜਾਇਜ ਧੱਕਾਸ਼ਾਹੀ ਨਹੀਂ ਕੀਤੀ ਜਾਵੇਗੀ ਅਤੇ ਗੇਜਾ ਰਾਮ ਜੀ ਨੇ ਪਟਿਆਲਾ ਪੁਲਿਸ ਪ੍ਸ਼ਾਸ਼ਨ ਦਾ ਬਹੁਤ ਬਹੁਤ ਧੰਨਵਾਦ ਕੀਤਾ। ਜੋ ਸੈਂਟਰਲ ਵਾਲਮੀਕਿ ਸਭਾ ਇੰਡੀਆ ਤੇ ਕੋਈ ਵੀ ਧੱਕਾਸ਼ਾਹੀ ਜਾਂ ਬੇਇਨਸਾਫੀ ਹੁੰਦੀ ਹੈ ਤਾਂ ਹਮੇਸ਼ਾ ਪੁਲਿਸ ਪ੍ਸ਼ਾਸ਼ਨ ਦਲਿਤਾ ਤੇ ਗਰੀਬਾਂ ਨੂੰ ਇਨਸਾਫ ਦਿਵਾਵੇਗਾ।

Exit mobile version