Home Punjabi News ਬੀਬੀ ਚੀਮਾ ਵੱਲੋਂ ਡੀ.ਸੀ ਪਟਿਆਲਾ ਦਾ ਸਨਮਾਨ

ਬੀਬੀ ਚੀਮਾ ਵੱਲੋਂ ਡੀ.ਸੀ ਪਟਿਆਲਾ ਦਾ ਸਨਮਾਨ

0

ਪਟਿਆਲਾ,:ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜ਼ਿਲਾ ਪਟਿਆਲਾ ਦਿਹਾਤੀ ਦੀ ਪ੍ਧਾਨ ਬੀਬੀ ਬਲਵਿੰਦਰ ਕੌਰ ਚੀਮਾ ਵੱਲੋਂ ਅੱਜ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਪਟਿਆਲਾ ਰਾਮਬੀਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡੀ.ਸੀ. ਰਾਮਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪਟਿਆਲਾ ਵਾਸੀਆ ਨੂੰ ਵਿਸ਼ਵਾਸ਼ ਦੁਆਇਆ ਕਿ ਸੁਰੱਖਿਆ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਦੀ ਸਥਿੱਤੀ ਨੂੰ ਬਰਕਰਾਰ ਰੱਖਦਿਆਂ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਰਵਿੰਦਰ ਕੌਰ ਸੀਨੀਅਰ ਮੀਤ ਪ੍ਧਾਨ, ਬੀਬੀ ਕੁਲਵੰਤ ਕੌਰ ਮੈਂਬਰ ਪੰਜਾਬ ਵਰਕਿੰਗ ਕਮੇਟੀ, ਰਾਜ ਕੌਰ, ਲਖਵੀਰ ਕੌਰ ਦੋਵੇ ਜਨਰਲ ਸਕੱਤਰ, ਜਸਵਿੰਦਰ ਕੌਰ ਸੀਨੀਅਰ ਮੀਤ ਪ੍ਧਾਨ, ਗੁਰਲਾਬ ਕੌਰ ਤੇ ਗੁਰਸ਼ਰਨ ਕੌਰ ਕੋਹਲੀ, ਸਵਰਨ ਲਤਾ, ਨਿਰਮਲਾ ਕੌਰ, ਕਰਮਜੀਤ ਕੌਰ ਰਾਜਪੁਰਾ, ਦਰਸ਼ਨ ਸਿੰਘ ਆਲਮਪੁਰ, ਰਵਿੰਦਰ ਸਿੰਘ ਭੋਲੀ, ਸੁਰਿੰਦਰ ਸਿੰਘ ਬਠੋਣੀਆ, ਓਮ ਪ੍ਕਾਸ਼ ਬਠੋਣੀਆ, ਸੁਰਜੀਤ ਕੌਰ, ਕ੍ਰਿਸ਼ਨਾ ਦੇਵੀ, ਲਖਵੀਰ ਕੌਰ, ਮਨਜੀਤ ਕੌਰ ਪ੍ਧਾਨ ਪਿੰਡ ਤਸੋਲੀ, ਸੁਖਵਿੰਦਰ ਕੌਰ, ,ਰਾਜ ਕੌਰ ਸ਼ਾਮਲ ਸਨ।

Exit mobile version