Home Punjabi News ਬਠਿੰਡਾ ਵਿਖੇ ਟੈਟ ਪਾਸ ਬੇਰੋਜਗਾਰਾ ਤੇ ਹੋਏ ਅੰਨੇਵਾਹ ਲਾਠੀਚਾਰਜ ਦੀ ਯੂਥ ਕਾਂਗਰਸ...

ਬਠਿੰਡਾ ਵਿਖੇ ਟੈਟ ਪਾਸ ਬੇਰੋਜਗਾਰਾ ਤੇ ਹੋਏ ਅੰਨੇਵਾਹ ਲਾਠੀਚਾਰਜ ਦੀ ਯੂਥ ਕਾਂਗਰਸ ਵਲੋਂ ਨਿੰਦਾ

0

ਅੱਜ ਬਠਿੰਡਾ ਵਿਖੇ ਟੈਟ ਪਾਸ ਬੇਰੋਜਗਾਰਾ ਤੇ ਹੋਏ ਅੰਨੇਵਾਹ ਲਾਠੀਚਾਰਜ ਦੀ ਯੂਥ ਕਾਂਗਰਸ ਤਿਖੇ ਸਬਦਾ ਵਿੱਚ ਨਿੰਦਾ ਕਰਦੀ ਹੈ ਤੇ ਉਹਨਾਂ ਦੇ ਨਾਲ ਖੜੀ ਹੈ। ਯੂਨੀਅਨ ਦੇ ਪ੍ਰਧਾਨ ਰਘਬੀਰ ਭਵਾਨੀਗੜ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਵਿੱਚ ਸ੍ਰੀਮਤੀ ਬਾਦਲ ਵਲੋਂ ਨੰਨੀ ਛਾ ਨੂੰ ਬਚਾਓ ਨੰਨੀ ਛਾ ਲੜਕੀਆ ਨੂੰ ਵੀ ਪੰਜਾਬ ਪੁਲਿਸ ਨੇ ਨਹੀਂ ਬਖਸ਼ਿਆ ਬਚਾਅ ਵਿੱਚ ਅਜੇ ਵੀ ਕਈ ਸਾਥੀ ਪਾਣੀ ਦੀ ਟੈਕੀ ਤੇ ਚੜੇ ਬਾਦਲ ਸਰਕਾਰ ਦਾ ਅੰਤ ਨੇਡ਼ੇ ਨਿਹੱਥੇ ਤੇ ਬੇਰੋਜਗਾਰੀ ਦੇ ਸਤਾਏ ਨੋਜਵਾਨਾ ਤੇ ਲਾਠੀਚਾਰਜ ਕਰਨਾ ਲੋਕਤੰਤਰ ਦਾ ਖਾਤਮਾ ਹੈ ਯੂਥ ਕਾਂਗਰਸ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਅਸਤੀਫੇ ਦੀ ਮੰਗ ਹੈ।

Exit mobile version