Home Current Affairs ਪੰਜਾਬ ਸਰਕਾਰ ਨੇ 15 ਮਈ ਤੱਕ ਵਧਾਈਆਂ ਕੋਰੋਨਾ ਸਬੰਧੀ ਹੋਰ ਨਵੀਆਂ ਪਾਬੰਦੀਆਂ

ਪੰਜਾਬ ਸਰਕਾਰ ਨੇ 15 ਮਈ ਤੱਕ ਵਧਾਈਆਂ ਕੋਰੋਨਾ ਸਬੰਧੀ ਹੋਰ ਨਵੀਆਂ ਪਾਬੰਦੀਆਂ

0

1. ਸਾਰੀਆਂ ਗੈਰ ਜ਼ਰੂਰੀ ਸਮਾਨ/ਵਸਤੂਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ।

2. ਪੰਜਾਬ ‘ਚ ਐਂਟਰੀ ‘ਤੇ ਦਿਖਾਉਣੀ ਹੋਏਗੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ।

3. ਸਾਰੇ ਸਰਕਾਰੀ ਦਫਤਰਾਂ ਵਿੱਚ 50% ਰਹੇਗੀ ਹਾਜ਼ਰੀ।

4. ਚਾਰ ਪਹੀਆ ਵਾਹਨ ‘ਚ ਸਿਰਫ 2 ਵਿਅਕਤੀ ਹੀ ਬੈਠ ਸਕਣਗੇ, ਦੁਪਹੀਆ ਵਾਹਨ ਤੇ ਸਿਰਫ 1ਵਿਅਕਤੀ ਹੀ ਸਫਰ ਕਰ ਸਕੇਗਾ।

5. ਵਿਆਹ ਸ਼ਾਦੀਆਂ ਤੇ ਸਸਕਾਰ ‘ਤੇ ਸਿਰਫ 10 ਵਿਅਕਤੀਆਂ ਨੂੰ ਮਨਜ਼ੂਰੀ।

6. ਸਾਰੇ ਧਾਰਮਿਕ ਅਸਥਾਨ 6 ਵਜੇ ਬੰਦ ਕਰਨ ਦੇ ਹੁਕਮ।

Exit mobile version