Home Current Affairs ਪ੍ਰਸ਼ਾਸਨ ਦੀ ਵੱਡੀ ਕਾਰਵਾਈ ਰਾਘੋ ਮਾਜਰਾ ਸਬਜੀ ਮੰਡੀ ਖਾਲੀ ਕਰਵਾਈ

ਪ੍ਰਸ਼ਾਸਨ ਦੀ ਵੱਡੀ ਕਾਰਵਾਈ ਰਾਘੋ ਮਾਜਰਾ ਸਬਜੀ ਮੰਡੀ ਖਾਲੀ ਕਰਵਾਈ

0

ਪਟਿਆਲਾ ( ਏੇ ਸੀ ਐਮ ਨਿਊਜ ਬਿਊਰੋ ) ਪਟਿਆਲਾ ਰਾਘੋ ਵਿਖੇ  ਸਥਿਤ ਪੁਰਾਣੀ ਸਬਜੀ ਮੰਡੀ ਜੋ ਕੇ ਸਥਾਨਿਕ  ਲੋਕਾਂ ਲਈ ਸਿਰਦਰਦੀ ਦਾ ਕਾਰਣ ਬਣੀ ਹੋਈ ਸੀ ਨੂੰ ਪ੍ਰਸ਼ਾਸਨ ਨੇ ਕਾਰਵਾਈ ਕਰਕੇ ਹੋਏ ਹਟਾ ਦਿਤਾ ਹੈ ਪ੍ਰਸ਼ਾਸਨ ਦੁਆਰਾ ਰੇਹੜੀ ਫੜੀ ਵਾਲਿਆਂ ਨੂੰ ਘਲੋੜੀ  ਗੇਟ ਕੋਲ ਬਣਾਈ ਰੇਹੜੀ ਮਾਰਕੀਟ ਵਿੱਚ ਸਿਫਟ ਹੋਣ ਦੇ ਅਦੇਸ ਦਿੱਤੇ ਹਨ ਇਲਾਕਾ ਨਿਵਾਸੀਆ ਵੱਲੋਂ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ

Exit mobile version