Home Punjabi News ਡਾ. ਵੇਰਕਾ ਨੇ ਸਂਗਰੁਰ ਵਿਖੇ ਅਣ ਮਨੁਖੀ ਤਸ਼ਦਦ ਦੇ ਵਿਰੋਧ ਵਿਚ...

ਡਾ. ਵੇਰਕਾ ਨੇ ਸਂਗਰੁਰ ਵਿਖੇ ਅਣ ਮਨੁਖੀ ਤਸ਼ਦਦ ਦੇ ਵਿਰੋਧ ਵਿਚ ਡੀ ਆਈ ਜੀ ਥਿਦ ਜਾਨਕਾਰੀ ਲੈਣ ਲਈ ਬੈਠਕ ਕੀਤੀ

0

ਪਟਿਆਲਾ ਚ ਮਨੁਖੀ ਅਧਿਕਾਰਾਂ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਸਂਗਰੁਰ ਵਿਖੇ ਇਕ ਪੁਲਿਸ ਸ਼ਟੇਸ਼ਨ ਵਿਚ ਕੀਤੇ ਗਏ ਅਣ ਮਨੁਖੀ ਤਸ਼ਦਦ ਦੇ ਵਿਰੋਧ ਵਿਚ ਡੀ ਆਈ ਜੀ ਬੀ ਐਸ ਭੂਲਰ ਅਤੇ ਪੀਐਸ ਥਿਦ ਨੁਂ ਜਾਨਕਾਰੀ ਲੈਣ ਪਟਿਆਲਾ ਦੇ ਸਰਕਟ- ਹਾਊਸ ਚ ਬੈਠਕ ਲਈ ਮੀਡੀਆ ਨਾਲ ਗਲਬਾਤ ਕਰਦਿਆਂ ਡਾ ਵੇਰਕਾ ਨੇ ਇਸ ਤਰਾਂ ਦੇ ਵ੍ਤੀਰੇ ਦਾ ਵਿਰੋਧ- ਕੀਤਾ ਅਤੇ ਪਂਜਾਬ ਦੀ ਮੌਜੁਦਾ ਸਰਕਾਰ ਨੁਂ ਆਪਨੇ ਕਂਮ ਕਰਨ ਦੇ ਤਰੀਕੇ ਨੁਂ ਠੀਕ ਕਰਨ ਅਤੇ ਪੁਲਿਸ ਅਧਿਕਾਰੀਆ ਨੁਂ ਟਰੇਨਿਂਗ ਦਿਤੇ ਜਾਣ ਦੀ ਗਲ ਤੇ ਜੋਰ ਦਿਦਿਆਂ ਇਕ ਵਿਅਕਤੀ ਨੁਂ ਇਸ ਤਰਾਂ ਤਸ਼ਦਦ ਕੀਤੇ ਜਾਣ ਨਿਖਧੀ ਕੀਤੀ

Exit mobile version