ਬਠਿੰਡਾ: ਜ਼ਿਲਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ ਬਾਲ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਦੱਸਿਆ ਗਿਆ ਕਿ ਬੱਚਾ ਯੋਗੇਸ਼ ਪੁੱਤਰ ਦਿਨੇਸ਼ (ਉਮਰ 10 ਸਾਲ) ਜੋ ਕਿ ਮਿਤੀ 20/09/2015 ਨੂੰ ਬਠਿੰਡਾ ਵਿਖੇ ਆਪਣੇ ਘਰ ਤੋਂ ਭੱਜ ਕੇ ਦਿੱਲੀ ਚਲਾ ਗਿਆ ਸੀ। ਦਿੱਲੀ ਵਿਖੇ ਇਹ ਬੱਚਾ ਪ੍ਆਸ ਉਪਨ ਸ਼ੈਲਟਰ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਆ ਗਿਆ ਅਤੇ ਉਹਨਾਂ ਨੇ ਇਸ ਬੱਚੇ ਨੂੰ ਆਰਜੀ ਤੌਰ ਤੇ ਦਿੱਲੀ ਵਿਖੇ ਆਪਣੇ ਹੋਮ ਵਿੱਚ ਸ਼ਿਫਟ ਕਰ ਲਿਆ। ਇਸ ਤੋਂ ਬਾਅਦ ਪ੍ਆਸ ਉਪਨ ਸ਼ੈਲਟਰ ਮੋਤੀ ਗੇਟ, ਪੁਰਾਣੀ ਦਿੱਲੀ ਦੇ ਅਧਿਕਾਰੀਆਂ ਦੁਆਰਾ ਟੈਲੀਫੋਨ ਰਾਹੀਂ ਇਸ ਬੱਚੇ ਦੇ ਸਬੰਧ ਵਿੱਚ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ, ਬਠਿੰਡਾ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਮਾਨ ਗੁਰਮੇਲ ਸਿੰਘ ਧਾਲੀਵਾਲ ਡੀ.ਐਸ.ਪੀ(ਡੀ) ਅਤੇ ਜ਼ਿਲਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਬੱਚੇ ਦੇ ਮਾਪਿਆਂ ਦੀ ਭਾਲ ਕੀਤੀ ਗਈ ਅਤੇ ਬੱਚੇ ਨੂੰ ਦਿੱਲੀ ਤੋਂ ਵਾਪਸ ਲਿਆਂਦਾ ਗਿਆ। ਅੱਜ ਮਿਤੀ 25/09/2015 ਨੂੰ ਜ਼ਿਲਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ, ਡੀ.ਐਸ.ਪੀ(ਡੀ) ਗੁਰਮੇਲ ਸਿੰਘ ਧਾਲੀਵਾਲ, ਚੇਅਰਮੈਨ ਬਾਲ ਭਲਾਈ ਕਮੇਟੀ, ਰਾਜਵਿੰਦਰ ਸਿੰਘ(ਐਲ.ਪੀ.À), ਖੁਸ਼ਦੀਪ ਸਿੰਘ(ਪੀ.À. ਐਨ ਆਈ ਸੀ), ਚੇਤਨ ਸ਼ਰਮਾ(ਕਾਊਂਸਲਰ), ਹੈਡ ਕਾਂਸਟੇਬਲ ਜਸਵੰਤ ਸਿੰਘ ਦੀ ਮੌਜੂਦਗੀ ਵਿੱਚ ਜ਼ਿਲਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ ਬਾਲ ਸੁਰੱਖਿਆ ਦਫਤਰ, ਬਠਿੰਡਾ ਵਿਖੇ ਗੁੰਮਸ਼ੁਦਾ ਬੱਚੇ ਯੋਗੇਸ਼ ਨੂੰ ਉਸਦੇ ਪਿਤਾ ਦਿਨੇਸ਼, ਗਲੀ ਨੰ:7, ਹਰੀਰਤਨ ਚੌਂਕ, ਬਠਿੰਡਾ ਨੂੰ ਸਪੁਰਦ ਕੀਤਾ ਗਿਆ।