Home Punjabi News ਹਰਸਿਮਰਤ ਬਾਦਲ ਦੇ ਪਰੋਗਰਾਮ ਵਿੱਚ ਬੇਰੁਜਗਾਰ ਲਾਈਨਮੈਨਾਂ ਦੀਆਂ ਪਤਨੀਆ ਤੇ ਹੋਇਆ ਅੰਨ੍ਹਾ...

ਹਰਸਿਮਰਤ ਬਾਦਲ ਦੇ ਪਰੋਗਰਾਮ ਵਿੱਚ ਬੇਰੁਜਗਾਰ ਲਾਈਨਮੈਨਾਂ ਦੀਆਂ ਪਤਨੀਆ ਤੇ ਹੋਇਆ ਅੰਨ੍ਹਾ ਤਸੱਦਦ

0

ਮਾਨਸਾ : ਮਾਨਸਾ ਵਿਖੇ ਨੰਨੀ ਛਾਂ ਦੇ ਡਰਾਮੇ ਕਰਨ ਵਾਲੀ ਹਰਸਿਮਰਤ ਬਾਦਲ ਦੇ ਪਰੋਗਰਾਮ ਵਿੱਚ ਬੇਰੁਜਗਾਰ ਲਾਈਨਮੈਨਾਂ ਦੀਆਂ ਪਤਨੀਆ ਤੇ ਹੋਇਆ ਅੰਨ੍ਹਾ ਤਸੱਦਦ। ਮਰਦਾਨਾ ਪੁਲਸ ਵੱਲੋਂ ਵਰਤੀ ਗਈ ਭੱਦੀ ਸਬਦਾਵਲੀ । ਇੱਥੋਂ ਤੱਕ ਉਨ੍ਹਾਂ ਦੇ ਕੱਪੜੇ ਤੱਕ ਪਾੜ ਦਿੱਤੇ। ਇਹ ਹੈ ਬੀਬਾ ਬਾਦਲ ਦਾ ਨੰਨੀਆਂ ਛਾਵਾਂ ਦੀ ਇੱਜ਼ਤ ਕਰਨ ਦਾ ਤਰੀਕਾ। ਬੇਰੁਜਗਾਰ ਲਾਈਨਮੈਨਾਂ ਦੀਆਂ ਪਤਨੀਆਂ ਪੰਜਾਬ ਸਰਕਾਰ ਤੋਂ ਆਪਣੇ ਪਤੀਆਂ ਲਈ ਰੁਜ਼ਗਾਰ ਦੀ ਮੰਗ ਕਰ ਰਹੀਆਂ ਸਨ

Exit mobile version