Punjabi News ਮੁੱਖ ਮੰਤਰੀ ਦੀ ਸੰਗਤ ਦਰਸ਼ਨ ਕਰਨ ਦੌਰਾਨ ਅਚਨਚੇਤ ਸਿਹਤ ਹੋਈ ਖ਼ਰਾਬ By ACMNEWS - June 9, 2016 0 FacebookTwitterPinterestWhatsApp ¥ਬਟਾਲਾ : ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਹਲਕਾ ਫ਼ਤਿਹਗੜ੍ਹ ਚੂੜੀਆਂ ਤੇ ਪੰਜ ਥਾਈਂ ਹੋਰ ਸੰਗਤ ਦਰਸ਼ਨ ਕੀਤਾ ਗਿਆ ਤੇ ਲੱਖਾਂ ਦੀ ਗਰਾਂਟ ਦਿੱਤੀ ਪਰ ਇਸ ਦੌਰਾਨ ਉਨ੍ਹਾਂ ਦੀ ਅਚਨਚੇਤ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।