Home Crime News ਪੰਜਾਬ ’ਚ ਸਮਗਲਿੰਗ ਰੈਕਟ ਦਾ ਪਰਦਾਫਾਸ਼, 80,000 ਲੀਟਰ ਈਥਾਨੋਲ ਬਰਾਮਦ

ਪੰਜਾਬ ’ਚ ਸਮਗਲਿੰਗ ਰੈਕਟ ਦਾ ਪਰਦਾਫਾਸ਼, 80,000 ਲੀਟਰ ਈਥਾਨੋਲ ਬਰਾਮਦ

0

ਚੰਡੀਗੜ੍ਹ, 30 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਵੱਡਾ ਸਮਗਲਿੰਗ ਰੈਕਟ ਬੇਨਕਾਬ ਕਰਦਿਆਂ 80 ਹਜ਼ਾਰ ਲੀਟਰ ਈਥਾਨੋਲ ਫੜੀ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੱਤੀ ਹੈ। 

NO COMMENTS

LEAVE A REPLY

Please enter your comment!
Please enter your name here

Exit mobile version