Home Bulletin ਪਟਿਆਲਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ .ਰਾਜ ਕਲੋਨੀ ਵਿਚ ਸੀਵਰੇਜ ਪਾਉਣ ਲਈ...

ਪਟਿਆਲਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ .ਰਾਜ ਕਲੋਨੀ ਵਿਚ ਸੀਵਰੇਜ ਪਾਉਣ ਲਈ ਜ਼ਮੀਨ ਪੁੱਟਦਿਆਂ ਮਕਾਨ ਦੀ ਕੰਧ ਡਿੱਗੀ

0

ਪਟਿਆਲਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਰਾਜ ਕਲੋਨੀ ਵਿਚ ਸੀਵਰੇਜ ਪਾਉਣ ਲਈ ਜ਼ਮੀਨ ਪੁੱਟਦਿਆਂ ਮਕਾਨ ਦੀ ਕੰਧ ਡਿੱਗੀ 2 ਮਝਾਂ ਦਬ ਕੇ ਹੋਈਆਂ ਜ਼ਖਮੀ
ਮਕਾਨ ਮਾਲਕਾਂ ਦਾ ਲੱਖਾਂ ਦਾ ਨੁਕਸਾਨ

Exit mobile version