Home Current Affairs ਪਟਿਆਲਾ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਹੜਤਾਲ

ਪਟਿਆਲਾ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਹੜਤਾਲ

0

ਪਟਿਆਲਾ:ਅੱਜ ਪਟਿਆਲਾ ਦੇ ਵਕੀਲਾਂ ਦੁਆਰਾ ਮੁਕੰਮਲ ਹੜਤਾਲ ਕਰਨ ਦੇ ਫੈਸਲਾ ਲਿਆ ਗਿਆ ਹੈ ਇਹ ਹੜਤਾਲ ਪੁਲੀਸ ਦੁਆਰਾ ਵਕੀਲਾਂ ਤੇ ਹੋਏ ਹਮਲੇ ਦੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋ ਕੀਤੀ ਗਈ ਹੈ ਬਾਰ ਦੇ ਪ੍ਰਧਾਨ ਟਿਵਾਣਾ ਨੇ ਕਿਹਾ ਜੇਕਰ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹੜਤਾਲ ਨੂੰ ਰਾਜ ਪੱਧਰੀ ਕੀਤਾ ਜਾ ਸਕਦਾ ਹੈ

Exit mobile version