Home Current Affairs 21 ਅਗਸਤ ਤੋਂ ਨਵੇਂ ਆਦੇਸ਼ ਲਾਗੂ

21 ਅਗਸਤ ਤੋਂ ਨਵੇਂ ਆਦੇਸ਼ ਲਾਗੂ

0

•ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ
•ਕੋਈ ਵੀ ਧਰਨਾ, ਰੈਲੀ, ਮੀਟਿੰਗ ਜਾਂ ਸਮਾਗਮ ਨਹੀਂ ਹੋਏਗਾ
• ਪੂਰੇ ਪੰਜਾਬ ਚ ਵੀਕਐਂਡ ਲੈਕਡੋਨ ਲਾਗੂ
• ਪੰਜਾਬ ਦੇ ਸਾਰੇ ਸ਼ਹਿਰਾਂ ਚ ਕਰਫਿਊ ਲਾਗੂ
• ਬੱਸਾਂ ਪਹਿਲਾ ਵਾਂਗ 50 ਫੀਸਦੀ ਸਵਾਰੀਆਂ ਨਾਲ ਚਲਣਗੀਆਂ
• ਸਰਕਾਰੀ ਦਫ਼ਤਰਾਂ ਚ ਕੰਮਕਾਜ 50 ਫ਼ੀਸਦੀ ਸਟਾਫ ਨਾਲ ਹੋਏਗਾ
• ਆਪਣੇ ਵਹੀਕਲ ਚ 3 ਸਵਾਰੀਆਂ ਹੀ ਬੈਠਣਗੀਆਂ
• ਆਦੇਸ਼ 31 ਅਗਸਤ ਤੱਕ ਲਾਗੂ ਰਹਿਣਗੇ
• ਨਿਯਮਾਂ ਅਨੁਸਾਰ ਵਿਆਹ ਅਤੇ ਭੋਗ ਸਮਾਗਮ ਜਾਰੀ ਰਹਿਣਗੇ
• ਮੁੱਖ ਮੰਤਰੀ ਦਾ ਵੱਡਾ ਬਿਆਨ
ਲੋੜ ਪਈ ਤਾਂ ਅਵਜਾਈ ਵੀ ਬੰਦ ਕਰਾਂਗੇ
• ਕੱਲ 21 ਅਗਸਤ ਤੋਂ ਨਵੇਂ ਆਦੇਸ਼ ਲਾਗੂ

Exit mobile version