Home Religious News ਕਰਤਾਰਪੁਰ ਲਾਂਗਾ ਖੁਲਣ ਨਾਲ ਸਿੱਖਾਂ ਦੀ 72 ਸਾਲਾਂ ਅਰਦਾਸ ਹੋਈ ਪੂਰਨ।

ਕਰਤਾਰਪੁਰ ਲਾਂਗਾ ਖੁਲਣ ਨਾਲ ਸਿੱਖਾਂ ਦੀ 72 ਸਾਲਾਂ ਅਰਦਾਸ ਹੋਈ ਪੂਰਨ।

0

ਸਿੱਖਾਂ ਦੀ 72 ਸਾਲਾਂ ਦੀ ਅਰਦਾਸ ਅੱਜ ਹੁਈ ਪੂਰਨ ਕਰਤਾਰਪੁਰ ਲਾਂਗੇ ਦਾ ਉਦਘਾਟਨ ਹੋ ਗਿਆ , ਹੁਣ ਗੁਰੂਨਾਨਕ ਦੇ ਘਰ ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ। ਪਿੱਛਲੇ 72 ਸਾਲਾਂ ਤੋਂ ਸਿੱਖ ਸੰਗਤ ਗੁਰਦਵਾਰਿਆ ਦੇ ਖੁਲੇ ਦਰਸ਼ਨ ਦੀਦਾਰ ਦੇ ਅਰਦਾਸ ਰੋਜ਼ਾਨਾ ਕਰ ਰਹੈ ਸੇ ਜੋ ਹੁਣ ਜਾਕੇ ਪੂਰਨ ਹੋਈ ਹੈ। ਸਿੱਖਾਂ ਵਿਚ ਇਸ ਲਾਂਗੇ ਖੁਲਣ ਕਰਨ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।

Exit mobile version