Home Punjabi News ਅਕਾਲੀ -ਭਾਜਪਾ ਗਠਜੋੜ ਦੀ ਸਰਕਾਰ ਬਣੇਗੀ ਸੁਰਜੀਤ ਸਿੰਘ ਹਸਨਪੁਰ

ਅਕਾਲੀ -ਭਾਜਪਾ ਗਠਜੋੜ ਦੀ ਸਰਕਾਰ ਬਣੇਗੀ ਸੁਰਜੀਤ ਸਿੰਘ ਹਸਨਪੁਰ

0

ਸੀਨੀਅਰ ਅਕਾਲੀ ਦੱਲ  ਨੇਤਾ ਠੇਕੇਦਾਰ ਸੁਰਜੀਤ ਸਿੰਘ ਹਸਨਪੁਰ ਨੇ  ਅੱਜ ਪਟਿਆਲਾ ਦਿਹਾਤੀ ਤੋਂ ਸ਼ਿਰੋਮਣੀ ਅਕਾਲੀ ਦੱਲ  ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ  ਤੇ ਨਿਰਦੇਵ ਸਿੰਘ ਆਕੜੀ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਸਿਰੋਪਾ ਪਾ ਸਨਮਾਨਿਤ ਕੀਤਾ ਇਸ ਮੌਕੇ ਠੇਕੇਦਾਰ ਸੁਰਜੀਤ ਸਿੰਘ ਹਸਨਪੁਰ ਨੇ ਕਿਹਾ ਕਿ ਵਿਚ ਇਕ ਵਾਰ ਫੇਰ ਪੰਜਾਬ  ਵਿੱਚ ਅਕਾਲੀ -ਭਾਜਪਾ ਗਠਜੋੜ ਦੀ ਸਰਕਾਰ ਬਣੇਗੀ

Exit mobile version