ਚੰਡੀਗੜ੍ਹ, 30 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਵੱਡਾ ਸਮਗਲਿੰਗ ਰੈਕਟ ਬੇਨਕਾਬ ਕਰਦਿਆਂ 80 ਹਜ਼ਾਰ ਲੀਟਰ ਈਥਾਨੋਲ ਫੜੀ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੱਤੀ ਹੈ।