Home Sports News ਪਿੰਡ ਝਾਮਪੁਰ ਵਿਖੇ ਕੁਸ਼ਤੀ ਦੰਗਲ ਕਰਵਾਇਆ

ਪਿੰਡ ਝਾਮਪੁਰ ਵਿਖੇ ਕੁਸ਼ਤੀ ਦੰਗਲ ਕਰਵਾਇਆ

0

ਫਤਿਹਗੜ੍ਹ ਸਾਹਿਬ : ਗੁੱਗਾ ਮਾੜੀ ਮੇਲਾ ਪਿੰਡ ਝਾਮਪੁਰ ਵਿਖੇ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਵਿਧਾਇਕ ਨਾਗਰਾ ਨੇ ਕਿਹਾ ਕਿ ਪਿੰਡ ਝਾਮਪੁਰ ਵਾਸੀਆ ਵੱਲੋ ਅਜਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਖੇਡਾ ਵੱਲ ਨੌਜਵਾਨਾ ਨੂੰ ਉਤਸ਼ਾਹਿਤ ਕਰਕੇ ਹੀ ਨਸ਼ੇ ਦੀ ਜੜ ਨੂੰ ਪੁੱਟਿਆ ਜਾ ਸਕਦਾ ਹੈ।ਇਸ ਮੌਕੇ ਉਹਨਾ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਮਾਵੀ,ਜਿਲਾ ਪ੍ਰੈਸ ਸਕੱਤਰ ਪਰਮਵੀਰ ਸਿੰਘ ਟਿਵਾਣਾ,ਮਨਜੀਤ ਸਿੰਘ,ਭੁਪਿੰਦਰ ਸਿੰਘ, ਭਗਵੰਤ ਸਿੰਘ,ਹਰਬੰਸ ਸਿੰਘ,ਸੁਖਵਿੰਦਰ ਸਿੰਘ ਸੁੱਖਾ,ਪਰਮਜੀਤ ਸਿੰਘ ਪੰਮਾ,ਸੁਖਵਿੰਦਰ ਸਿੰਘ ਸੁੱਖੀ,ਐਰਨ ਮਾਵੀ,ਹਰਵਿੰਦਰ ਸਿੰਘ ਕਮਾਲੀ,ਰਣਬੀਰ ਸਿੰਘ ਫੌਜੀ,ਸੁਖਵਿੰਦਰ ਫੌਜੀ,ਗੁਰਜਿੰਦਰ ਸਿੰਘ,ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।

Exit mobile version