Home Political News ਕਾਂਗਰਸ ਪਾਰਟੀ ਦੇ ਮਿਸ਼ਨ ਲਈ ਲੋਕ ਲਾਮਬੰਦ ਹੋਕੇ ਲੜਾਈ ਲੜਨ : ਸਹੋਤਾ

ਕਾਂਗਰਸ ਪਾਰਟੀ ਦੇ ਮਿਸ਼ਨ ਲਈ ਲੋਕ ਲਾਮਬੰਦ ਹੋਕੇ ਲੜਾਈ ਲੜਨ : ਸਹੋਤਾ

0

ਪੰਜਾਬ ਕਾਂਗਰਸ ਪਾਰਟੀ ਦੇ ਮਿਸ਼ਨ 2017(ਕੈਪਟਨ ਲਿਆਓ ,ਪੰਜਾਬ ਬਚਾਓ) ਅਧੀਨ ਇਕ ਮੀਟਿੰਗ ਹਲਕਾ ਬੱਸੀ ਪਠਾਣਾਂ ਦੇ ਪਿੰਡ ਕੋਟਲਾ ਮਸੂਦਾਂ, ਮੁਸਤਫਾਬਾਦ ਵਿਖੇ ਸੁਖਦੇਵ ਸਿੰਘ, ਬਲਾਕ ਪ੍ਰਧਾਨ RVS ਅਤੇ ਗੁਰਮੀਤ ਸਿੰਘ, ਜਿਲ੍ਹਾ ਜਰਨਲ ਸਕੱਤਰ RVS ਦੀ ਅਗਵਾਈ ਵਿੱਚ ਕੀਤੀ ਗਈ ।ਇਸ ਮੌਕੇ ਚੈਅਰਮੈਨ ਕੁਲਦੀਪ ਸਿੰਘ ਸਹੋਤਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ।ਉਹਨਾਂ ਕਾਂਗਰਸ ਪਾਰਟੀ ਦੇ ਮਿਸ਼ਨ ਲਈ ਲੋਕਾਂ ਨੂੰ ਲਾਮਬੰਦ ਹੋਕੇ ਲੜਾਈ ਲੜਨ ਦੀ ਗਲ ਆਖੀ।ਇਸ ਉਪਰੰਤ ਪਿੰਡ ਵਾਸੀਆਂ ਵਲੋ ਕੁਲਦੀਪ ਸਿੰਘ ਸਹੋਤਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

Exit mobile version