Home Political News ਆਪ ਵੱਲੋਂ 13 ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ

ਆਪ ਵੱਲੋਂ 13 ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ

0

ਚੰਡੀਗੜ੍ਹ,: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਅੱਜ ਦੂਸਰੀ ਲਿਸਟ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਲਿਸਟ ‘ਚ ਅਟਾਰੀ (ਐੱਸ.ਸੀ.) ਤੋਂ ਜਸਵਿੰਦਰ ਸਿੰਘ ਜਹਾਂਗੀਰ, ਲੁਧਿਆਣਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ, ਸਮਰਾਲਾ ਤੋਂ ਸਰਬੰਸ ਸਿੰਘ ਮਨਕੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ, ਦਿੜ੍ਹਬਾ (ਐੱਸ.ਸੀ.)ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ, ਘਨੌਰ ਤੋਂ ਅਨੂ ਰੰਧਾਵਾ, ਨਾਭਾ (ਐੱਸ.ਸੀ.)ਤੋਂ ਦੇਵ ਮਾਨ, ਮਲੋਟ ਐੱਸ.ਸੀ.) ਤੋਂ ਬਲਦੇਵ ਸਿੰਘ ਆਜ਼ਾਦ, ਸਾਮ ਚੁਰਾਸੀ (ਐੱਸ.ਸੀ.)ਤੋਂ ਡਾ: ਨਵਜੋਤ ਸਿੰਘ, ਤਲਵੰਡੀ ਸਾਬੋ ਤੋਂ ਪ੍ਰੋ: ਬਲਜਿੰਦਰ ਕੌਰ ਤੇ ਜੈਤੋ (ਐੱਸ.ਸੀ.) ਤੋਂ ਮਾਸਟਰ ਬਲਦੇਵ ਸਿੰਘ ਨੂੰ ਆਪ ਨੇ ਉਮੀਦਵਾਰ ਬਣਾਇਆ ਹੈ।

Exit mobile version