ASR ਜਲੰਧਰ ਹਾਈਵੇ ਬੰਦ

ਬਿਆਸ ਪੁੱਲ ਤੇ ਸਿੱਖ ਜਥੇਬੰਦੀਆਂ ਲਲਕਾਰ ਰੈਲੀ ਨੂੰ ਲੈ ਕੇ ਲਾਇਆ ਜਾਮ ਹਜਾਰਾਂ ਸਿੱਖ ਹੋਏ ਇਕੱਠੇ।ਕੋਈ ਅਣਸੁਖਾਂਵੀ ਘਟਨਾ ਵਾਪਰਨ ਦੇ ਡਰੋਂ ਭਾਰੀ ਮਾਤਰਾ ਵਿਚ ਪੁਲਿਸ ਤਾਇਨਾਤ।ASR ਜਲੰਧਰ ਹਾਈਵੇ ਬੰਦ