ਪਟਿਆਲਾ,:ਪਟਿਆਲਾ ਦੇ ਨਵੇਂ ਡਵੀਜਨਲ ਕਮਿਸ਼ਨਰ ਸ਼੍ ਸੁਮੇਰ ਸਿੰਘ ਗੁਰਜਰ ਨੇ ਅੱਜ ਗੁਰੂਦੁਆਰਾ ਸ਼੍ ਦੁੱਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਣਾਮ ਸਿੰਘ ਨੇ ਉਹਨਾਂ ਨੂੰ ਸਿਰੋਪਾਓ ਭੇਟ ਕੀਤਾ। ਸ਼੍ ਗੁਰਜਰ ਨੇ ਪਵਿੱਤਰ ਸਰੋਵਰ ਦੀ ਪਰਕਰਮਾਂ ਕਰਨ ਉਪਰੰਤ ਸੰਗਤਾਂ ਵਿੱਚ ਬੈਠ ਕੇ ਗੁਰਬਾਣੀ ਵੀ ਸਰਬਣ ਕੀਤੀ।