ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨਾਲ ਹੁਣ ਸ਼ੁਰੂ ਹੋਵੇਗਾ ਪੰਜਾਬ ਵਿੱਚ ” ਕੌਫੀ ਵਿੱਦ ਮਨਮੋਹਨ ਸਿੰਘ” ਆਪਣੇ ਸਾਫ ਅਕਸ ਲਈ ਜਾਣੇ ਜਾੰਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਾੰਗਰਸ ਲਈ ਸੱਤ ਜਿਲਿਆੰ ਵਿੱਚ ਪੋ੍ਗਰਾਮ ਕਰਨ ਆ ਰਹੇ ਹਨ। ਇੰਨਾ ਪ੍ਰੋਗਰਾਮਾੰ ਵਿੱਚ ਉਹ ਲੋਕਾੰ ਨਾਲ ਵਿਚਾਰ ਵਟਾੰਦਰਾ ਕਰਨਗੇ ਤੇ ਕਾੰਗਰਸ ਪਾਰਟੀ ਦਾ ਪ੍ਰਚਾਰ ਵੀ ਕਰਨਗੇ।
ਜਿਕਰਯੋਗ ਹੈ ਕਿ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦਾ ਖਾਸ ਖਿਆਲ ਰੱਖਿਆ ਸੀ। ਉੰਨਾ ਦੇ ਸਮੇੰ ਦੌਰਾਨ ਪੰਜਾਬ ਨੂੰ ਲਗਭਗ 27000 ਕਰੋੜ ਦੀ ਸਹਾਇਤਾ ਮਿਲੀ ਸੀ।
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲ ਵੀ ਸਰਦਾਰ ਮਨਮੋਹਨ ਸਿੰਘ ਖਿਲਾਫ ਬੋਲਣ ਲਈ ਕੁਝ ਵੀ ਨਹੀੰ ਹੈ। ਮਨਮੋਹਨ ਸਿੰਘ ਪੰਜਾਬੀਆੰ ਵਿੱਚ ਕਾਫੀ ਹਰਮਨ ਪਿਆਰੇ ਹਨ। 2009 ਵਿੱਚ ਜਦੋੰ ਉੰਨਾ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਿਆ ਹੋਇਆ ਸੀ ਉੰਦੋੰ ਰਿਕਾਰਡ ਤੋੜ 45 % ਪੰਜਾਬੀਆੰ ਨੇ ਉਨਾ ਨੂੰ ਵੋਟਿੰਗ ਕੀਤੀ ਸੀ।ਬਹੁਤ ਵੀ ਮਹਾਨ ਸਕਸ਼ੀਅਤ ਸਰਦਾਰ ਮਨਮੋਹਨ ਸਿੰਅ ਜੀ ।