ਪਟਿਆਲਾ : ਆਮ ਆਦਮੀ ਪਾਰਟੀ ਵਲੋਂ ਪੰਜਾਬ ‘ਚ ਸ਼ੁਰੂ ਕੀਤੀ ਪਰੀਵਾਰ ਜੋੜੋ ਮੁਹਿੰਮ ਨੂੰ ਜਬਰਦਸਤ ਸਮਰਥਨ ਮਲਿਆਿ ਤੇ ਇਸ ਦੋਰਾਨ ਸਮਾਣ ਵਿਧਾਨ ਸਭਾ ਹਲਕੇ ਦੇ ਡਕਾਲਾ,ਸੂਲਰ, ਰੱਖੜਾ ਅਤੇ ਹੋਰ ਖੇਤਰਾਂ ਅੰਦਰ ਜਥੇ ਪਾਰਟੀ ਨੇ ਤਿੰਨ ਹਜਾਰ ਤੋ ਵਧ ਪ੍ਰੀਵਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋਏ ਹਨ। ਉਥੇ ਹੀ ਇਸ ਨੇ ਕਾਂਗਰਸ ਦੇ ਐਮ.ਐਲ.ਏ. ਦੇ ਹਰਦਆਿਲ ਸਿੰਘ ਕੰਬੋਜ ਜਿਲਾਂ ਕਾਂਗਰਸ ਕਮੇਟੀ ਪ੍ਧਾਨ ਦੇ ਜੱਦੀ ਪਿੰਡ ਸੂਲਰ ਅੰਦਰ ਕਾਂਗਰਸ ਪਾਰਟੀ ਨੂੰ ਤੇ ਅਕਾਲੀ-ਭਾਜਪਾ ਸਰਕਾਰ ਦੇ ਸੀਨੀਅਰ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਜੱਦੀ ਪਿੰਡ ਰੱਖੜਾ ਅੰਦਰ ਅਕਾਲੀ- ਭਾਜਪਾ ਨੂੰ ਕਾਫੀ ਵਡਾ ਖੋਰਾ ਲਗਾਇਆ ਹੈ । ਇਸ ਗੱਲ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਪਰੀਵਾਰ ਜੋੜੇ ਮੁਹਿੰਮ ਦੇ ਆਗੂ ਪਰਮਜੀਤ ਸਿੰਘ ਕੈਂਥ ਨੇ ਅੱਜ ਇਥੇ ਜਾਰੀ ਇੱਕ ਬਿਆਨ ਚ ਕੀਤਾ ਹੈ ।
ਉਹਨਾਂ ਨਾਲ ਹੀ ਬਆਿਨ ਚ ਅੱਗੇ ਦਾਆਵਾ ਕੀਤਾ ਹੈ । ਕਿ ਇਸ ਮੁਹਿੰਮ ਦੇ ਦੋਰਾਨ ਸਰਕਾਰ ਵਲੋਂ ਕੀਤੇ ਜਾਂਦੇ ਭਲਾਈ ਸਕੀਮਾਂ ਪ੍ਤੀ ਦਆਵਆਿ ਦੇ ਵੀ ਪੋਲ ਖੋਲ ਕੇ ਰਖ ਦਿੱਤੀ ਹੈ । ਉਹਨਾਂ ਕਿਹਾ ਕਿ ਲੋਕਾਂ ਅੰਦਰ ਮੌਜੂਦਾ ਸਰਕਾਰ ਚਲਾ ਰਹੇ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਦੇ ਵਰੁੱਧ ਕਾਫੀ ਰੋਸ ਪਾਇਆ ਜਾ ਰਹਾ ਹੈ ਤੇ ਆਉਦੀਆ ਵਿਧਾਨ ਸਭਾ ਚੋਣਾਂ ਅੰਦਰ ਇਨਾਂ ਦੋਵਾਂ ਹੀ ਪਾਰਟੀਆ ਨੂੰ ਸੂਬੇ ਦੀ ਜਨਤਾ ਸਬਕ ਸਿਖਾਵੇਗੀ । ਉਹਨਾਂ ਦਆਵਾ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਲੋਕਾਂ ‘ਚ ਆਪਣਾ ਆਧਾਰ ਤੇਜੀ ਨਾਲ ਗਵਾ ਰਹੇ ਹਨ ਤੇ ਉਹ ਦੋਵੇਂ ਕੇਵਲ ਅਖਬਾਰੀ ਬਆਿਨ ਬਾਜੀਆ ਤੱਕ ਹੀ ਮਹਦੂਦ ਹੋ ਕੇ ਰਹਿ ਗਏ ਹਨ ।
ਪਰੀਵਾਰ ਜੋੜੋ ਮੁਹਿੰਮ ਟੀਮ ਵਿੱਚ ਸਰਕਲਾਂ ਦੇ ਇੰਨਚਾਰਜ ਅਮਰੀਕ ਸਿੰਘ ਗਿੱਲ, ਬਲਜਿੰਦਰ ਸਿੰਘ ਬਰਸਟ,ਵਿਸ਼ਨ ਪ੍ਕਾਸ਼ ਡਕਾਲਾ ਅਤੇ ਰਕਸ਼ ਕੈਂਥ, ਵਿੱਕੀ ਸਿਧੂ, ਅਤਿੰਦਰਪਾਲ ਊਚੀ, ਅੰਗਰੇਜ਼ ਰਾਮਗੜ੍, ਗੁਰਦੀਪ ਖੇੜੀਗੋੜੀਆਂ, ਭੁਪਿੰਦਰ ਸਿੰਘ ਜਾਲਾਂ, ਹਰਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਤਿਪਾਲ ਸਿੰਘ ਦਬਲਾਨ, ਗੁਰਮੁੱਖ ਸਿੰਘ ਫੋਜੀ, ਕੁਲਵਿੰਦਰ ਸਿੰਘ ਵਜਦਿਪੁਰ, ਹਰੀ ਸਿੰਘ, ਨਛੱਤਰ ਸਿੰਘ, ਵਸਾਖੀ ਸਿੰਘ, ਦਰਬਾਰਾ ਸਿੰਘ, ਰੂਪ ਚੌਹਾਨ, ਲਖਵੀਰ ਸਿੰਘ ਖੇੜੀਗੋੜੀਆਂ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਰਾਜੂ ਰੋਣੀ, ਦਰਸ਼ਨ ਸਿੰਘ ਅਦਿ ਸ਼ਾਮਲ ਸਨ ।