spot_img
spot_img
spot_img
spot_img
spot_img

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਜਿਸ ਦੀ ਉਮਰ ਕਰੀਬ 40/45 ਸਾਲ ਕੱਦ 5 ਫੁੱਟ 4 ਇੰਚ, ਕੇਸ ਕੱਟੇ ਹੋਏ ਟੀ ਸ਼ਰਟ ਦਾ ਰੰਗ ਚਿੱਟਾ ਅਤੇ ਲਾਲ ਹੈ। ਸ਼ਨਾਖਤ ਲਈ ਲਾਸ਼ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੋਰਚਰੀ ਵਿੱਚ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 95929-12518, 95929-17915 ਅਤੇ 88725-07773 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles