ਹਲਕਾ ਸਨੌਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਮੁਚੀ ਲੀਡਰ ਸ਼ਿੱਪ ਵੱਲੋਂ ਟਰੇਨਿੰਗ ਕੈਪ ਲਗਾਇਆ ਗਿਆ ਵਰਕਰਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ। ਮਾਨਯੋਗ ਸਰਦਾਰ ਚਰਨਜੀਤ ਸਿੰਘ ਬਰਾੜ , ਮਾਨਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਰਣਧੀਰ ਸਿੰਘ ਰੱਖੜਾ, ਮਾਨਯੋਗ ਹਲਕਾ ਸਨੌਰ ਮੁਖੀ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਾਨਯੋਗ ਸਰਦਾਰ ਹਰਵਿੰਦਰ ਸਿੰਘ ਹਰਪਾਲਪੁਰ, ਮਾਨਯੋਗ ਮੈਂਬਰ ਅੈਸ ਜੀ ਪੀ ਸੀ ਸਰਦਾਰ ਜਰਨੈਲ ਸਿੰਘ ਕਰਤਾਰਪੁਰ , ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਸਰਦਾਰ ਗੁਰਦੀਪ ਸਿੰਘ ਸ਼ੇਖਪੁਰਾ, ਅਤੇ ਹਲਕਾ ਦੇ ਸਾਰੇ ਅਾਗੂ ਸਹਿਬਾਨ ਵੱਲੋਂ ਸੰਬੋਧਨ ਕੀਤਾ। ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ।