ਬਰੇਕਿੰਗ ਨਿਊਜ….ਬਾਦਲ ਦਲ ਦੇ ਖਡੂਰ ਸਾਹਿਬ ਹਲਕੇ ਤੋ MP ਰਣਜੀਤ ਸਿੰਘ ਬਰਹਮਪੁਰਾ,ਰਵਿੰਦਰ ਸਿੰਘ ਬਰਹਮਪੁਰਾ MLA ਖੰਡੂਰ ਸਾਹਿਬ ਤੇ ਤਰਨਤਾਰਨ ਤੋ MLA ਹਰਮੀਤ ਸਿੰਘ ਸੰਧੂ ਤੇ ਸਹੀਦਾ ਦੀ ਯਾਦ ਚ ਕਰਵਾਏ। ਆਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਅਕਾਲ ਤਖਤ ਸਾਹਿਬ ਤੋ ਲੰਘੇ ਜਾਂਦਿਆ ਤੇ ਸਿੱਖ ਸੰਗਤ ਨੇ ਚਾੜਿਆ ਕੁਟਾਪਾ ਤੇ ਹਰਮੀਤ ਸੰਧੂ ਤੇ ਰਵਿੰਦਰ ਬਰਹਮਪੁਰਾ ਦੇ ਸਿੱਖ ਸੰਗਤ ਨੇ ਕੱਪੜੇ ਪਾੜੇ ਭੂੰਦੜ ਤੇ ਵਿਰਸਾ ਸਿੰਘ ਵਲਟੋਹਾ ਨਾਲ਼ ਵੀ ਹੱਥੋਪਾਈ ਦੀ ਖਬਰ!
ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਦੇ ਪਏ ਥੱਪੜ????, ਪੱਗ ਲੱਥੀ at ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅਮਿੰਤਸਰ ਸਾਹਿਬ ਵਿਖੇ ਬਾਦਲ ਦਲ ਦੇ ਖਡੂਰ ਸਾਹਿਬ ਹਲਕੇ ਤੋ MP ਰਣਜੀਤ ਸਿੰਘ ਬਰਹਮਪੁਰਾ,ਰਵਿੰਦਰ ਸਿੰਘ ਬਰਹਮਪੁਰਾ MLA ਖੰਡੂਰ ਸਾਹਿਬ ਤੇ ਤਰਨਤਾਰਨ ਤੋ MLA ਹਰਮੀਤ ਸਿੰਘ ਸੰਧੂ ਤੇ ਸਹੀਦਾ ਦੀ ਯਾਦ ਚ ਕਰਵਾਏ। ਆਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਅਕਾਲ ਤਖਤ ਸਾਹਿਬ ਤੋ ਲੰਘੇ ਜਾਂਦਿਆ ਤੇ ਸਿੱਖ ਸੰਗਤ ਨੇ ਚਾੜਿਆ ਕੁਟਾਪਾ ਤੇ ਹਰਮੀਤ ਸੰਧੂ ਤੇ ਰਵਿੰਦਰ ਬਰਹਮਪੁਰਾ ਦੇ ਸਿੱਖ ਸੰਗਤ ਨੇ ਕੱਪੜੇ ਪਾੜੇ…..