ਪਟਿਆਲਾ : ਅੱਜ ਕਾਰਪੋਰੇਸ਼ਨ ਵੱਲੋਂ ਬਾਗਬਾਨੀ ਵਿਭਾਗ ਦੀ ਟੀਮ ਨੇ ਡੀ ਐੱਲ ਐੱਫ ਕਲੋਨੀ ਵਿੱਚ ਪੈਂਦੇ ਪਾਰਕਾਂ ਦਾ ਮੁਆਇਨਾ ਕੀਤਾ। ਕੱਲ ਤੋਂ ਪਾਰਕਾਂ ਦੀ ਸਾਫ ਸਫਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਵਾਰਡ ਇੰਚਾਰਜ ਦੀਪਕ ਮਿੱਤਲ ਬਾਗਬਾਨੀ ਟੀਮ ਦੇ ਨਾਲ ਮੌਜੂਦ ਸਨ। ਦੀਪਕ ਮਿੱਤਲ ਨੇ ਕਿਹਾ ਕੇ ਜਲਦੀ ਹੀ ਵਾਰਡ ਨੰ 12 ਦੀ ਦਿੱਖ ਨੂੰ ਸੁੰਦਰ ਬਣਾਇਆ ਜਾਵੇਗਾ