ਨਾਭਾ : ਪੰਜਾਬੀ ਯੂਨੀਵਰਸਿਟੀ ਪਟਿਆਲਾ M:A ਦੀ ਸਟੂਡੈਂਟਸ ਸਿਮਰਨ ਵਰਮਾ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰ 7 ਨਾਭਾ ਦੀ ਉਮੀਦਵਾਰ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੀ ਹੈ . ਲੋਕਾਂ ਵਲੋਂ ਭਾਰੀ ਬਹੁਮੱਤ ਮਿਲ ਰਿਹਾ ਸਭ ਤੋਂ ਘੱਟ ਉਮਰ ਦੀ ਲੜਕੀ ਸਿਮਰਨ ਵਰਮਾ ਨਾਭਾ ਵਿੱਚ ਆਪਣੇ ਵਿਰੋਧੀਆਂ ਨੂੰ ਬਹੁਤ ਭਾਰੀ ਟੱਕਰ ਦੇ ਰਹੀ ਹੈ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ