ਫਤਹਿਗੜ੍ਹ ਸਾਹਿਬ : ਕਰਤਾਰ ਕੰਪਲੈਕਸ ਫਤਹਿਗੜ੍ਹ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਨਵ- ਨਿਯੁਕਤ ਜਿਲ੍ਹਾ ਇੰਚਾਰਜ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ,ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ,ਗੇਜਾ ਰਾਮ ਜਨਰਲ ਸਕੱਤਰ ਪੰਜਾਬ ਕਾਂਗਰਸ,ਬੀਬੀ ਲਖਵਿੰਦਰ ਕੌਰ ਗਰਚਾ,ਹਰਭਾਗ ਸਿੰਘ ਸੈਣੀ,ਜਗਮੀਤ ਸਿੰਘ ਸਹੋਤਾ ਮੈਬਰ ਪੀ.ਪੀ.ਸੀ.ਸੀ,ਹਰਜੀਤ ਕੌਰ ਪੰਜੌਲਾ ਪ੍ਰਧਾਨ ਮਹਿਲਾ ਕਾਂਗਰਸ ਫਤਹਿਗੜ੍ਹ ਸਾਹਿਬ,ਸਰਬਜੀਤ ਸਿੰਘ ਮੱਖਣ,ਬਲਾਕ ਗੋਬਿੰਦਗੜ੍ਹ ਦੇ ਪ੍ਰਧਾਨ ਰਜਿੰਦਰ ਬਿੱਟੂ,ਕੁਲਦੀਪ ਸਿੰਘ ਸਹੋਤਾ,ਬਲਵਿੰਦਰ ਸਿੰਘ ਮਾਵੀ,ਸੁਖਰਾਜ ਸਿੰਘ ਰਾਜਾ,ਜੋਗਿੰਦਰ ਮੈਣੀ,ਗੁਰਪ੍ਰੀਤ ਸਿੰਘ ਲਾਲੀ,ਆਨੰਦ ਪਨੇਸਰ, ਭੁਪਿੰਦਰ ਸਿੰਘ ਬਧੌਛੀ,ਸੁਖਵਿੰਦਰ ਸਿੰਘ ਸਰਪੰਚ,ਗੁਰਮੁਖ ਸਿੰਘ ਪੰਡਰਾਲੀ, ਗੁਰਮੇਲ ਸਿੰਘ ਰਾਜਿੰਦਰਗੜ,ਸਵਰਨ ਸਿੰਘ ਭੁੱਲਰ,ਬਲਜਿੰਦਰ ਸਿੰਘ ਅਤਾਪੁਰ,ਗੁਰਸਤਿੰਦਰ ਸਿੰਘ ਜੱਲਾ, ਕੌਂਸਲਰ ਗੁਲਸਨ ਰਾਏ ਬੋਬੀ,ਰਾਜਿੰਦਰ ਸਿੰਘ ਜਖਵਾਲੀ,ਪੰਡਿਤ ਕਮਲੇਸ਼,ਸੰਤ ਰਾਮ,ਡਾ ਬਲਰਾਮ ਸ਼ਰਮਾ,ਪਰਦੀਪ ਸਿੰਘ ਠੇਕੇਦਾਰ,ਲਖਵਿੰਦਰ ਸਿੰਘ ਲੱਖੀ,ਬਹਾਦਰ ਸਿੰਘ ਰੰਧਾਵਾ,ਸਵਰਨ ਸਿੰਘ ਜਾਲਖੇੜੀ,ਸ਼ਿੰਗਾਰਾ ਸਿੰਘ ਨਲੀਨੀ,ਬੀਬੀ ਦਵਿੰਦਰ ਕੌਰ ਭੱਠਲ,ਨੋਨੀ ਜੱਲਾ ਯੂਥ ਪ੍ਰਧਾਨ,ਪਰਮਵੀਰ ਸਿੰਘ ਟਿਵਾਣਾ,ਦਵਿੰਦਰ ਸਿੰਘ ਜੱਲਾ,ਗੁਰਜੰਟ ਸਿੰਘ ਭਮਾਰਸੀ ਬੁਲੱਦ,ਸੋਨਾ ਮੀਰਪੁਰ ਤੇ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।