ਮੇਲਬੋਰਨ ਦੇ ਐਪਿਕ ਚ ਵਿਸਾਖੀ ਦੇ ਸਬੰਧ ਚ ਰੰਗਾ ਰੰਗ ਪਰੋਗਰਾਮ ਕਰਾਇਆ ਗਿਆ ਜਿਸ ਵਿਚ ਪੰਜਾਬ ਦੇ ਪੁਰਾਣੇ ਸਭਿਆਚਾਰ ਨੁੰ ਤਾਜਾ ਕਰਦੀਆਂ ਪੋਸ਼ਾਕਾ ਪਾ ਕੇ ਵੱਡੀ ਗਿਣਤੀ ਮਹਿਲਾਵਾਂ ਨੇ ਸੰਸਕ੍ਰਿਤਕ ਗੀਤ ਗਾ ਕੇ ਮਨੋਰੰਜਨ ਕੀਤਾ ਵੱਡੀ ਗਿਣਤੀ ਮੌਜੂਦ ਪੰਜਾਬ ਦੀਆਂ ਆਸਟਰੇਲੀਅਨ ਧਰਤੀ ਤੇ ਆਪਣੀ ਧਰਤੀ ਤੇ ਮਨਾਏ ਜਾਂਦੇ ਗੀਤ ਸੰਗੀਤ ਅਤੇ ਵਿਸਾਖੀ ਦੀਆਂ ਖੁਸ਼ੀਆਂ ਦੀ ਗਲ ਕਰਦਿਆ ਸ਼੍ਰੀਮਤੀ ਪਰੋਮਿਲਾ ਅਤੇ ਸ਼ਰਨ ਰਾਏ ਨੇ ਆਪਣੇ ਵਿਚਾਰ ਪਰਗਟ ਕਰਦਿਆ ਕਿਹਾ ਕਿ ਉਨਾ ਨੁੰ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਕਿ
ਓਹ ਆਪਣੀ ਧਰਤੀ ਤੇ ਆਪਣੇ ਆਪਣਿਆ ਦੇ ਕੋਲ ਹਨ ਪਰੋਮਿਲਾ ਟੰਡਨ ਨੇ ਕਿਹਾ ਇਹ ਮਾਣ ਵਾਲੀ ਗਲ ਹੈ ਕਿ ਇੰਨੀ ਦੁਰ ਵੀ ਵਤਨਾ ਦੀ ਯਾਦ ਸਾਨੂ ਸੌਣ ਨਹੀਂ ਦਿੰਦੀ ਓਹ ਕੰਮ ਕਾਰ ਤੋਂ ਫਰੀ ਹੌ ਕਿ ਆਪਣੇ ਬਚਿਆਂ ਨੁੰ ਦੇਸ ਦੀ ਸੰਸਕ੍ਰਿਤੀ ਜੀਉਣ ਅਤੇ ਖਾਣ ਪਹਿਨਣ ਰੀਤੀ ਰਿਵਾਜ ਨੁੰ ਅਪਣਾ ਕਿ ਇਹੋ ਮਹਿਸੂਸ ਕਰਦੇ ਨੇ ਵਿਸਾਖੀ ਦੇ ਦਿਨ ਹੱਸ ਗਾ ਕਿ ਮਨਾਈ ਸਾਨੂੰ ਦੁਰ ਹੋਣ ਦਾ ਅਹਿਸਾਸ ਨਹੀਂ ਦਿੰਦੀ ਸਭਿਆਚਾਰ ਪੋਸ਼ਾਕਾ ਚ ਸਜੀਆ ਮਹਿਲਾਵਾਂ ਨੇ ਮਨਾਈ ਵਿਸਾਖੀ ਵੱਡੀ ਗਿਣਤੀ ਪੰਜਾਬੀ ਲੋਕ ਹੋਏ ਇਕਠੇ ਪਰੋਮਿਲਾ ਟੰਡਨ ਨੇ ਸਾਰੀਆ ਮਹਿਲਾਵਾਂ ਨੁੰ ਦਿੱਤੀ ਵਧਾਈ