ਅੱਜ ਲਾਲਕਾ ਹਾਊਸ ਨਾਭਾ ਪਹੁੰਚਣ ਤੇ ਇਸਤਰੀ ਅਕਾਲੀ ਦਲ ਜਿਲਾ ਪਟਿਆਲਾ ਦਿਹਾਤੀ ਦੀ ਪ੍ਧਾਨ ਬੀਬੀ ਬਲਵਿੰਦਰ ਕੌਰ ਚੀਮਾ ਦਾ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਵੱਲੋ ਸਨਮਾਨ ਕੀਤਾ ਗਿਆ ਇਸ ਮੌਕੇ ਉਨਾ ਦੇ ਨਾਲ ਸਤਨਾਮ ਸਿੰਘ ਸੰਧੂ ਕੌਸਲਰ, ਅਰਸ਼ਦ ਕੌਸਲਰ, ਸੋਨੂ ਸੂਦ, ਦਰਸ਼ਨ ਸਿੰਘ ਧਾਰਨੀ, ਬੀਰ ਸਿੰਘ ਭੁੱਲਰ ਮੈਂਬਰ ਬਲਾਕ ਸੰਮਤੀ, ਕਮਲੇਸ਼ ਕੋਰ ਸ਼ਹਿਰੀ ਪ੍ਧਾਨ, ਸੁਨੀਤਾ ਰਾਣੀ, ਪਰਗਟ ਸਿੰਘ ਕੋਟ ਮੈਂਬਰ ਬਲਾਕ ਸੰਮਤੀ, ਜਸਵੀਰ ਸਿੰਘ ਛਿੰਦਾ ਪੀ ਏ, ਲੱਡੂ ਕੁਮਾਰ ਗੁਪਤਾ ਮੋਜੂਦ ਸਨ