ਚੰਡੀਗੜ੍ਹ,:– ਵਿਦੇਸ਼ ਵਿਚ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰੀ ਫੇਰ ਇੱਕ ਹੋਰ ਵੱਡੀ ਧਮਕੀ ਦਿੱਤੀ ਹੈ। ਉਸਨੇ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਪੰਨੂ ਦੀ ਇਸ ਧਮਕੀ ਨੂੰ ਭਾਂਵੇਂ ਉਸਦੀ ਗਿੱਦੜ ਧਮਕੀ ਸਮਝਿਆ ਜਾਵੇ, ਪਰ ਇਸ ਨਾਲ ਪੰਜਾਬ ਪੁਲਿਸ ਦੀਆਂ ਸੁਰਿਖਆ ਏਜੰਸੀਆਂ ਤੇ ਆਈ ਟੀ ਸੈੱਲ ਅਲਰਟ ਹੋ ਗਏ ਹਨ।