spot_img
spot_img
spot_img
spot_img
spot_img

ਮਾਤਾ ਕਰਤਾਰ ਕੌਰ ਨੂੰ ਰਾਜਨੀਤਿਕ ਆਗੂਆਂ ਨੇ ਦਿੱਤੀਆਂ ਸਰਧਾਂਜਲੀਆਂ

ਫਤਹਿਗੜ ਸਾਹਿਬ : ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਮਾਤਾ ਕਰਤਾਰ ਕੌਰ ਜੋ ਲੰਮੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਰਾਗੀ ਜਥਿਆਂ ਵਲੋਂ ਆਨੰਦਮਈ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਹਾਜਰੀ ਲਗਵਾਉਣ ਵਾਲਿਆਂ ਚ ਕੁੱਲ ਹਿੰਦ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ, ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਮੀਤ ਪ੍ਰਧਾਨ ਪੰਜਾਬ ਲਾਲ ਸਿੰਘ, ਕਾਕਾ ਰਣਦੀਪ ਸਿੰਘ, ਸਾਧੂ ਸਿੰਘ ਧਰਮਸੋਤ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਵਿਜੇ ਇੰਦਰ ਸਿੰਗਲਾ ਮੁੱਖ ਬੁਲਾਰਾ ਏਆਈਸੀਸੀ, ਰਾਜ ਸਭਾ ਮੈਂਬਰ ਸ਼ਰਮੇਸ਼ ਸਿੰਘ ਦੁਲੋ, ਸਾਬਕਾ ਅਕਾਲੀ ਮੰਤਰੀ ਰਣਧੀਰ ਸਿੰਘ ਚੀਮਾ, ਕਾਂਗਰਸ ਦੇ ਜਿਲਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਵਿਧਾਇਕ ਅਮਰੀਕ ਸਿੰਘ ਢਿਲੋ, ਵਿਧਾਇਕ ਜਗਮੋਹਣ ਸਿੰਘ ਕੰਗ, ਵਿਧਾਇਕ ਪਰਮਿੰਦਰ ਪਿੰਕੀ, ਰਕੇਸ਼ ਪਾਡੇ, ਵਿਧਾਇਕ ਨਿਰਮਲ ਸਿੰਘ, ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਵਿਧਾਇਕ ਦਿੱਲੀ ਦਵਿੰਦਰ ਯਾਦਵ, ਕੇਵਲ ਪਠਾਣੀਆ ਵਾਇਸ ਚੇਅਰਮੇਨ ਵਣ ਵਿਭਾਗ ਹਿਮਾਚਲ ਪ੍ਰਦੇਸ਼, ਇੰਦਰਜੀਤ ਸਿੰਘ ਜ਼ੀਰਾ ਪ੍ਰਧਾਨ ਕਿਸਾਨ ਕਾਂਗਰਸ, ਅਮਰਦੀਪ ਸਿੰਘ ਲਾਲੀ ਪ੍ਰਧਾਨ ਯੂਥ ਕਾਂਗਰਸ, ਸਿਮਰਪ੍ਰੀਤ ਸਿੰਘ ਬਰਨਾਲਾ, ਸੁਖਪਾਲ ਸਿੰਘ ਭੁਲਰ, ਰਜਿੰਦਰ ਦੀਪਾ, ਡਾ ਹਰਜੋਤ ਕੰਵਲ, ਵਿਧਾਇਕ ਗੁਰਕੀਰਤ ਕੋਟਲੀ, ਕੈਪਟਨ ਸੰਦੀਪ ਸੰਧੂ, ਅਕਾਲੀ ਦਲ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਦੀਦਾਰ ਸਿੰਘ ਭੱਟੀ, ਰਾਜੂ ਖੰਨਾ, ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ, ਰੋਹਿਤ ਚੌਧਰੀ ਐਨਐਸਯੂਆਈ, ਗੁਰਸਤਿੰਦਰ ਸਿੰਘ ਜੱਲ•ਾ, ਬਲਵਿੰਦਰ ਸਿੰਘ ਮਾਵੀ, ਵਰਿੰਦਰਪਾਲ ਸਿੰਘ ਵਿੰਕੀ, ਕੁਲਦੀਪ ਸਿੰਘ ਸਹੋਤਾ, ਕਮਲੇਸ਼ ਪੰਡਿਤ, ਬਹਾਦਰ ਸਿੰਘ ਸਾਨੀਪੁਰ, ਗੁਰਜੀਤ ਸਿੰਘ ਲੋਗੀ, ਪ੍ਰਗਟ ਸਿੰਘ ਬਾੜਾ, ਯੂਥ ਆਗੂ ਅਜੇ ਲਿਬੜਾ, ਕੌਸਲਰ ਗੁਲਸ਼ਨ ਰਾਏ ਬੌਬੀ, ਹਰਪਾਲ ਦੇਸੂ ਮਾਜਰਾ, ਜਿਲਾ ਪਰਿਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ, ਹਰਭਜਨ ਸਿੰਘ ਚਨਾਰਥਲ ਚੇਅਰਮੇਨ ਮਾਰਕਿਟ ਕਮੇਟੀ, ਗੁਰਮੱਖ ਸਿੰਘ ਪੰਡਰਾਲੀ ਬਲਾਕ ਪ੍ਰਧਾਨ ਸਰਹਿੰਦ, ਸੁਭਾਸ਼ ਸੂਦ ਆਦਿ ਵੀ ਹਾਜ਼ਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles