ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਹੋਈ।ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ(ਪ੍ਰਧਾਨ ਪੰਜਾਬ ਕਾਂਗਰਸ),ਸ਼ਕੀਲ ਅਹਿਮਦ,ਅੰਬਿਕਾ ਸੋਨੀ,ਹਰੀਸ਼ ਚੌਧਰੀ,ਰਾਜਿੰਦਰ ਕੌਰ ਭੱਠਲ,ਲਾਲ ਸਿੰਘ,ਕੁਲਜੀਤ ਸਿੰਘ ਨਾਗਰਾ,ਰਵਨੀਤ ਬਿੱਟੂ,ਪ੍ਰਸ਼ਾਂਤ ਕਿਸ਼ੋਰ ਤੇ ਹੌਰ ਕਾਂਗਰਸੀ ਆਂਗੂ ਹਾਜ਼ਰ ਸਨ।